ਹੁਕਮਨਾਮਾ – 27 ਜੁਲਾਈ 2026

27 ਜੁਲਾਈ 2026 · ਅੰਗ 525

ਭਗਤ ਰਵਿਦਾਸ ਜੀ · ਰਾਗੁ ਗੂਜਰੀ · ਅੰਗ 525

ਨਾਨਕਸ਼ਾਹੀ ੧੨ ਸਾਵਣ, ੫੫੮

WhatsApp ਉੱਤੇ ਸਾਂਝਾ ਕਰੋ

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

Sri Guru Granth Sahib Ji · ਅੰਗ 525

ਗੁਰਮੁਖੀ

ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩ ॥ ੴ ਸਤਿਗੁਰ ਪ੍ਰਸਾਦਿ ॥ ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥ ਧੂਪ ਦੀਪ ਨਈਬੇਦਹਿ ਬਾਸਾ ॥ ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥ ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥ ਪੂਜਾ ਅਰਚਾ ਆਹਿ ਨ ਤੋਰੀ ॥ ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥

ਅੰਗਰੇਜ਼ੀ ਅਨੁਵਾਦ

Goojaree, Padhay Of Ravi Daas Jee, Third House: One Universal Creator God. By The Grace Of The True Guru: The calf has contaminated the milk in the teats. The bumble bee has contaminated the flower, and the fish the water. ||1|| O mother, where shall I find any offering for the Lord's worship? I cannot find any other flowers worthy of the incomparable Lord. ||1||Pause|| The snakes encircle the sandalwood trees. Poison and nectar dwell there together. ||2|| Even with incense, lamps, offerings of food and fragrant flowers, how are Your slaves to worship You? ||3|| I dedicate and offer my body and mind to You. By Guru's Grace, I attain the immaculate Lord. ||4|| I cannot worship You, nor offer You flowers. Says Ravi Daas, what shall my condition be hereafter? ||5||1||

ਕੱਲ੍ਹ ਦੀ ਹੁਕਮਨਾਮਾ ਯਾਦ ਮੁਫ਼ਤ Gurdwaras ਐਪ ਵਿੱਚ ਲਵੋ।

App Store ਤੋਂ ਡਾਊਨਲੋਡ ਕਰੋGoogle Play ਤੋਂ ਲਵੋ